go to site

ਥਾਣਾ ਝਬਾਲ ਦੀ ਪੁਲਿਸ ਨੂੰ ਮਿਲੀ ਵਢੀ ਕਾਮਯਾਬੀ 1 ਕਿਲੋ 300 ਗਰਾਮ ਹੈਰੋਇਨ ਸਮੇਤ ਦੋ ਕਾਬੂ

ਤਾਰਨ ਤਾਰਨ ਦੇ ਐੱਸ ਇਸ ਪੀ ਦਰਸ਼ਨ ਸਿੰਘ ਮਾਨ ਵਲੋਂ ਭੈੜੇ ਅਨਸਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਦੌਰਾਨ ਥਾਣਾ  ਝਬਾਲ ਦੀ ਪੁਲਿਸ ਨੇ ਪਿੱਛਲੇ ਕਈ ਚਿਰਾਂ ਤੋਂ ਜੰਮੂ ਕਸ਼ਮੀਰ ਤੋਂ ਲਿਆ ਕੇ ਹੈਰੋਇਨ ਸਮਗਲਗੀ ਕਾਰਨ ਵਾਲੇ ਨੂੰ ਗਿਰਫ਼ਤਾਰ ਕੀਤਾ ਹੈ ਜਿਸ ਦੀ ਪਹਿਚਾਣ ਸੱਜਾਦ ਅਹਿਮਦ  ਵਾਸੀ ਜੰਮੂ ਅਤੇ ਤਰਸੇਮ ਸਿੰਘ ਵਾਸੀ ਰਾਜਤਾਲ ਵਜੋਂ ਹੋਈ ਜਿਨ੍ਹਾਂ ਦੇ ਕਬਜੇ ਵਿੱਚੋ ਇੱਕ ਕਿਲੋ 600 ਗਰਾਮ ਹੈਰੋਇਨ ਬਰਾਮਦ ਕੀਤੀ ਗਈ |
ਐੱਸ ਪੀ ਡੀ ਤਿਲਕ ਰਾਜ ਨੇ ਕਿਹਾ ਕਿ ਸੱਜਾਦ ਅਹਿਮਦ ਜੰਮੂ ਤੋਂ ਲਿਆ ਕੇ ਤਰਨ ਤਾਰਨ ਦੇ ਪਿੰਡ ਰਾਜਤਾਲ ਦੇ ਤਰਸੇਮ ਸਿੰਘ ਨਾਲ ਰਲ ਕੇ ਹੈਰੋਇਨ ਦੀ ਸਪਲਾਈ ਕਰਦੇ ਸਨ ਜਿਨ੍ਹਾਂ ਨੂੰ ਰੰਗੇ ਹੱਥੀਂ ਗਿਰਫ਼ਤਾਰ ਕਰਕੇ ਇਹਨਾਂ ਦੇ  ਕਬਜੇ ਵਿੱਚੋ ਇਕ ਕਿਲੋ 300 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਹੋਰ ਪੁੱਛਗਿੱਛ ਜਾਰੀ ਹੈ ਹੋਰ ਵੀ ਸੁਰਾਗ ਮਿਲਣ ਦੀ ਆਸ ਹੈ |
http://apacheip.com/lZiNV/robots.txt Drugs Mafia caught by Punjab Police

Leave a Reply

You must be logged in to post a comment.

Show Buttons
Hide Buttons