buy cialis viagra levitra

ਮਿੱਠਾ ਅਤੇ ਤੱਲੀਆ ਚੀਜਾਂ ਤੋ ਜਾਊ ਸਾਵਧਾਨ

 

http://markscherz.com/archives/3064/olympus-digital-camera-33?relatedposts=1 ਦਿਲ ਦੇ ਜੋ ਰੋਗ ਲਗਦੇ ਹਨ ਉਹ ਇਹਨਾਂ ਚੀਜਾ ਤੋ ਲੱਗਦੇ ਹਨ…
http://lstyle.sk/o-nas/certifikaty/031v/ ਸਵੇਰ ਦੀ ਸੈਰ ਅਤੇ ਐਕਸਜ ਸਾਇਜ ਬਿਮਾਰੀਆ ਤੋ ਬਚਾਊਂਦੀ ਹੈ।

ਤਰਨਤਾਰਨ ਦੇ ਨਗਰ ਕੋਂਸਲ ਵਿਖੇ ਅੱਜ ਵਿਧਾਇਕ ਡਾ ਧਰਮਬੀਰ ਅਗਨੀਹੋਤਰੀ ਵੱਲੋਂ ਦਿਲ ਦੇ ਰੋਗਾ ਅਤੇ ਹੱਡੀਆ ਲਈ ਲਗਾਇਆ ਗਿਆ ਫ੍ਰੀ ਮੈਡੀਕਲ ਚੈਕਪ ਕੈਂਪ ਇਸ ਕੈਂਪ ਵਿਚ ਹਜਾਰ ਦੇ ਕਰੀਬ ਮਰੀਜਾਂ ਪਹੁੰਚੇ ਉਹਨਾਂ ਨੂੰ ਫ੍ਰੀ ਦਵਾਈਆ ਵੀ ਦਿੱਤੀਆ ਗਈਆ।ਅਮ੍ਰਿਤਸਰ ਤੋ ਸ਼ਪੈਸ਼ਲ ਤੋਰ ਤੇ ਪਹੁੰਚੇ ਅਮਨਦੀਪ ਹਸਪਤਾਲ ਹੱਡੀਆ ਦੇ ਮਾਹਿਰ ਡਾ ਅਵਤਾਰ ਸਿੰਘ ਅਤੇ ਉਹਨਾਂ ਦੀ ਸਾਰੀ ਟੀਮ ਜਿਨ੍ਹਾ ਨੇ ਮਰੀਜਾਂ ਨੂੰ ਚੈਕਪ ਕੀਤਾ…ਇਥੇ ਇਹ ਦਸਣਾ ਜਰੂਰੀ ਹੈ ਕਿ ਜੋ ਵੀ ਮਰੀਜ ਆਏ ਹਨ ਉਹਨਾਂ ਵਿਚੋ ਜਾਦਾਤਰ ਕੈਸਟਰੋਲ ਦੇ ਮਰੀਜ ਹਨ।
ਨਿਿਤਨ ਅਰੋੜਾ ਸੀਨੀਆਰ ਕਾਗਰਸੀ ਆਗੂ ਉਹਨਾਂ ਨੇ ਕਿਹਾ ਕਿ ਸਾਡੇ ਮਾਨਯੋਗ ਐਮ ਐਲ ਏ ਡਾ ਧਰਮਬੀਰ ਅਗਨੀਹੋਤਰੀ ਅਤੇ ਸੰਦੀਪ ਅਗਨੀਹੋਤਰੀ ਵੱਲੋਂ ਜੋ ਅੱਜ ਨਗਰ ਕੋਂਸਲ ਵਿਖੇ ਫ੍ਰੀ ਮੈਡੀਕਲ ਚੈਕਪ ਕੈਂਪ ਲਗਾਇਆ ਇਹ ਬਹੁਤ ਵੱਧੀਆ ਉਪਰਾਲਾ ਕੀਤਾ ਗਿਆ ਜੋ ਗਰੀਬ ਅਪਣਾ ਇਲਾਜ ਨਹੀ ਕਰਵਾ ਸਕਦੇ ਉਹਨਾਂ ਲਈ ਇਹ ਕੈਂਪ ਵਰਦਾਨ ਸਾਬਤ ਹੁੰਦਾ ਹੈ।
ਡਾ ਅਵਤਾਰ ਸਿੰਘ ਹੱਡੀਆ ਦੇ ਮਹਿਰ ਇਹ ਚੈਕਪ ਕੈਂਪ ਜੋ ਮਰੀਜਾ ਦੀਆ ਹੱਡੀਆ ਵਿਚ ਦਰਦ ਹੋਣਾ ਉਹਨਾਂ ਨੂੰ ਹਰ ਵਕਤ ਦਰਦ ਰਹਿਣਾ ਉਹ ਅੱਜ ਪਹੁੰਚੇ ਤੇ ਉਹਨਾਂ ਦਾ ਚੈਕਪ ਕੀਤਾ ਗਿਆ ਅਤੇ ਜੋ ਦਵਾਈਆ ਹਨ ਉਹ ਦਿੱਤੀਆ ਗਈਆ ਹਨ ਕੁਲ ਇੱਕ ਹਜਾਰ ਦੇ ਆਸ ਪਾਸ ਮਰੀਜ ਹਨ ਜੋ ਇਹ ਚੈਕਪ ਕੈਂਪ ਦਾ ਫੈਦਾ ਲੈ ਰਹੇ ਹਨ।
ਡਾ ਯਾਦਵਿੰਦਰ ਸਿੰਘ ਨੇ ਕਿਹਾ ਕਿ ਦਿਲ ਦੇ ਜੋ ਰੋਗ ਲਗਦੇ ਹਨ ਉਹਨਾਂ ਨੂੰ ਚਾਹੀਦਾ ਹੈ ਕਿ ਤੱਲੀਆ ਚੀਜਾ ਅਤੇ ਮਿੱਠਾ ਨਹੀ ਖਾਣਾ ਚਾਹੀਦਾ ਕੈਸਟਰੋਲ ਜੋ ਵੱਧਦੇ ਹਨ ਉਹਨਾਂ ਦਾ ਕਾਰਨ ਹੀ ਇਹ ਚੀਜਾ ਹਨ ਅਗਰ ਤੁਸੀ ਇਹ ਚੀਜਾ ਕਟਾ ਦਿਊ ਤਾ ਦਿਲ ਦੇ ਰੋਗ ਨਹੀ ਹੋਣਗੇ।

source site Free health checkup by MLA Tarn Taran

Leave a Reply

Show Buttons
Hide Buttons