follow link

ਤਰਨ ਤਾਰਨ ਦੇ ਹਲਕਾ ਵਿਧਾਇਕ ਨੇ ਕਰਾਇਆ ਸਿਵਲ ਹਸਪਤਾਲ ਵਿੱਚ ਡੋਪ ਟੈਸਟ

  http://misterpaulsenglish.com/can-u-buy-meclizine-over-the-counter.html Tarn Taran’s MLA has conducted a dope test in a civil hospital

ਪੰਜਾਬ ਦੇ ਮੁੱਖ ਮੰਤਰੀ ਮਹਾਰਾਜਾ ਕੈਪਟਨ ਅਮਿੰਰਦਰ ਸਿੰਘ ਵਲੋ ਚਲਾਈ ਡੋਪ ਟੇਸਟ ਮੁਹਿਮ ਦੇ ਚਲਦਿਅਾ ਹੋਇਅਾ ਤਰਨ ਤਾਰਨ ਦੇ ਵਿਧਾਇਕ ਡਾ਼ ,ਧਰਮਬੀਰ ਅਗਨੀਹੋਤਰੀ ਨੇ ਅਾਪਣਾ ਸਿਵਲ ਹਸਪਤਾਲ ਵਿੱਚ ਡੋਪ ਟੈਸਟ ਕਰਵਾਇਅਾ ਜੋ ਕਿ ਡਾਕਟਰਾ ਵਲੋ ਰਿਪੋਰਟ ਨੂੰ ਨੈਗਟਿਵ ਦਸਿਅਾ ਗਿਅਾ ,ਇਸ ਮੋਕੇ ਡਾ਼ ਧਰਮਬੀਰ ਅਗਨੀਹੋਤਰੀ ਨੇ ਕਿਹਾ ਕਿ ਸਾਡੇ ਮਾਨਯੋਗ ਮੁੱਖ ਮੰਤਰੀ ਵਲੋ ਚਲਾਈ ਮੁਹਿੰਮ ਡੋਪ ਟੇਸਟ ਨੂੰ ਪੂਰੇ ਪੰਜਾਬ ਵਿਚੋ ਭਰਵਾ ਹੁਗਾਰਾ ਮਿਲ ਰਿਹਾ ਹੈ ,ਇਸ ਮੋਕੇ ੳੁਹਨਾ ਨੇ ਕਿਹਾ ਕਿ ਅਕਾਲੀ ਪਾਰਟੀ ਦਾ ਕੋਈ ਵੀ ਵਰਕਰ ਜਾਂ ਅਹੁਦੇਦਾਰ ਡੋਪ ਟੈਸਟ ਵਿੱਚ ਸਹਿਯੋਗ ਨਹੀ ਦੇ ਰਿਹਾ ਜੋ ਕਿ ਇੱਕ ਬਹੁਤ ਵੱਡ ਸਵਾਲੀਅਾ ਨਿਸ਼ਾਨ ਹੈ
ਬਾਈਟ,,,,ਡਾ਼ ਧਰਮਬੀਰ ਅਗਨੀਹੋਤਰੀ ਅੈਮ ਅੈਲ ਏ ਤਰਨ ਤਾਰਨ 
ਵੀ/ੳੁ,,,ਰਾਣਾ ਗੰਡਿਵਿੰਡ ਬਲਾਕ ਪ੍ਧਾਨ ਨੇ ਅਾਪਣਾ ਡੋਪ ਟੈਸਟ ਕਰਾੳੁਦਿਅਾ ਕਿਹਾ ਕਿ ਕਾਗਰਸ ਪਾਰਟੀ ਵਲੋ ਚਲਾਈ ਮੁਹਿਮ ਦੇ ਚਲਦਿਅਾ ਡੋਪ ਟੈਸਟ ਕਰਾਏ ਜਾ ਰਹੇ ਹਨ,ੳੁਨਾ ਕਿਹਾ ਕਿ ਅਕਾਲੀ ਸਰਕਾਰ ਨੇ ਪਿਛਲੇ ਸਾਲਾ ਵਿੱਚ ਜੋ ਨਸ਼ਿਅਾ ਦਾ ਹੜ ਲਿਅਾਦਾ ,ੳੁਸ ਦਾ ਸਫਾਇਅਾ ਹੁਣ ਕਾਗਰਸ ਪਾਰਟੀ ਕਰ ਰਹੀ ਹੈ ,ਪਰ ਇਥੇ ਇਹ ਦੱਸਣਾ ਜਰੁਰੀ ਹੈ ਕਿ ਅਕਾਲੀ ਸਰਕਾਰ ਦਾ ਵਰਕਰ ਜਾ ਅਹੁਦੇਦਾਰ ਡੋਪ ਟੈਸਟ ਕਰਾੳੁਣ ਅਗੇ ਨਹੀ ਅਾ ਰਿਹਾ,,
ਬਾਈਟ,,,,ਰਾਣਾ ਗੰਡੀਵਿੰਡ 
ਵੀ/ੳ ,,,ਸਿਵਲ ਸਰਜਨ ਡਾ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵਲੋ ਚਲਾਏ ਜਾ ਰਹੇ ਡੋਪ ਟੈਸਟ ਮੁਹਿਮ ਦੋਰਾਨ ਹਲਕਾ ਅੈਮ.ਅੈਲ.ਏ ਦਾ ਡੋਪ ਟੈਸਟ ਕੀਤਾ ਗਿਅਾ ਜੋ ਕਿ ਨੈਗਟਿਵ ਪਾਇਅਾ ਗਿਅਾ ,ਬਾਕੀਅਾ ਦੇ ਟੈਸਟਾ ਦੀ ਰਿਪੋਰਟ ਅਜੇ ਅਾੳੁਣੀ ਬਾਕੀ ਹੈ,

Leave a Reply

Show Buttons
Hide Buttons